Kashmir Files ਤੋਂ ਬਾਅਦ ਬਣੀ Kanpur Files, 1984 'ਚ ਸਿੱਖਾਂ ਤੇ ਹੋਏ ਤਸ਼ੱਦਦ ਦੀ ਦਿਖਾਈ ਝਲਕ |OneIndia Punjabi

2023-06-30 1

ਫਿਲਮ ਕਸ਼ਮੀਰ files ਤੋਂ ਬਾਅਦ ਹੁਣ ਆਈ ਕਾਨਪੁਰ files | ਜੀ ਹਾਂ, ਫਿਲਮ ਕਾਨਪੁਰ files 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ 1984 'ਚ ਸਿੱਖਾਂ 'ਤੇ ਤਸ਼ੱਦਦ ਕੀਤਾ ਗਿਆ ਸੀ | ਫਿਲਮ ਦੇ crew ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਹਨਾਂ ਨੇ ਪੀੜਤਾਂ ਨਾਲ ਗੱਲਬਾਤ ਕਰਕੇ ਇਹ ਫਿਲਮ ਬਣਾਈ ਹੈ | ਉਹਨਾਂ ਇਹ ਵੀ ਦੱਸਿਆ ਕਿ 40 ਸਾਲ ਬਾਅਦ ਵੀ ਉਹ ਲੋਕ ਜਿਨ੍ਹਾਂ 'ਤੇ 1984 'ਚ ਤਸ਼ੱਦਦ ਕੀਤਾ ਗਿਆ ਸੀ ਉਹ ਅਦਾਲਤ 'ਚ ਪੇਸ਼ ਹੋਣ ਤੋਂ ਵੀ ਡਰਦੇ ਹਨ | ਪ੍ਰੈਸ ਕਾਨਫੰਰਸ 'ਚ ਉਹਨਾਂ ਨੇ ਦੱਸਿਆ ਕਿ 40 ਸਾਲ ਹੋ ਗਏ ਹਨ ਪਰ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ |
.
Kanpur Files, made after Kashmir Files, shows the torture of Sikhs in 1984.
.
.
.
#kanpurfiles #movie #punjabnews
~PR.182~